ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਕੋਲੋਂ ਹੈਲੀਪੈਡ ਤੋਂ ਮਿਲੇ ਬੰਬ ਨੂੰ diffuse ਕਰਨ ਲਈ Bomb Squad ਟੀਮ ਆਪਣੇ ਨਾਲ ਬੰਬ ਨੂੰ ਚੰਡੀਮੰਦਰ ਫੌਜ ਦੇ ਪੱਛਮੀ ਕਮਾਂਡ ਖੇਤਰ 'ਚ ਲੈ ਗਈ ਹੈ ।
To diffuse the bomb found from the helipad near the official residence of Chief Minister Bhagwant Mann, the Bomb Squad team has taken the bomb with them to the western command area of Chandimandar Army.
.
.
.
#cmbhagwantmann #bombdiffusesquad #punjabnews